Update

Valued Customers:

We are answering calls and emails during the pandemic. All measures have been taken to keep our inventory flowing and trucks on the road. While delivery services may be limited or eventually ceased altogether, you can still place orders for parts and receive them outside of our location in Hamilton. Thank you for your patronage and stay safe!


Cher clients :

Nous répondons toujours aux appels et aux courriels durant la pandémie. Toutes les mesures ont été prises pour que notre inventaire demeure constant et que nos camions restent sur la route. Bien que nos services de livraison puissent être limités, ou éventuellement cesser complètement, vous pourrez toujours passer des commandes de pièces détachées et les recevoir à l'extérieur de notre établissement à Hamilton. Merci de votre soutien et prenez bien soin de vous !


ਕਦਰਯੋਗ ਗ੍ਰਾਹਕੋ:

ਅਸੀਂ ਮਹਾਮਾਰੀ ਦੇ ਦੌਰਾਨ ਕਾਲਾਂ ਅਤੇ ਈਮੇਲਾਂ ਦਾ ਜਵਾਬ ਦੇ ਰਹੇ ਹਾਂ। ਸਾਰੇ ਕਦਮ ਚੁੱਕੇ ਗਏ ਹਨ ਸਾਡੀ ਸੂਚੀ ਨੂੰ ਜਾਰੀ ਰੱਖਣ ਲਈ ਅਤੇ ਟਰੱਕਾਂ ਨੂੰ ਸੜਕ ਤੇ ਰੱਖਣ ਲਈ। ਭਾਵੇਂ ਡਿਲਿਵਰੀ ਸੇਵਾਵਾਂ ਸੀਮਿਤ ਹੋ ਸਕਦੀਆਂ ਹਨ ਜਾਂ ਇਸ ਦੇ ਫਲਸਰੂਪ ਬਿਲਕੁਲ ਥੰਮ੍ਹ ਵੀ ਸਕਦੀਆਂ ਹਨ, ਤੁਸੀਂ ਅਜੇ ਵੀ ਪਾਰਟ੍ਸ ਮੰਗਵਾਣ ਲਈ ਆਰਡਰ ਕਰ ਸਕਦੇ ਹੋ ਅਤੇ ਉਨ੍ਹਾਂ ਨੂੰ ਹੈਮਿਲਟਨ ਵਿੱਚ ਸਾਡੀ ਜਗ੍ਹਾ ਤੋਂ ਬਾਹਰ ਪ੍ਰਾਪਤ ਕਰ ਸਕਦੇ ਹੋ। ਤੁਹਾਡੀ ਸਰਪ੍ਰਸਤੀ ਲਈ ਧੰਨਵਾਦ ਅਤੇ ਸੁਰੱਖਿਅਤ ਰਹੋ!